Independent Operators (I/Os) are individuals who own and operate (drive) a truck that moves containers. I/Os who want to be retained by a licensee (company) under the Container Trucking Act can only be sponsored by a licensee if the I/O is on the Commissioner’s I/O List.

The Commissioner limits the number I/Os on the I/O List to closely match the number of available I/O truck tags to ensure there is enough work.

Under the CTS Licence Truck Tag Management Policy, there are two ways for an I/O to be added to the Commissioner’s I/O List:

  1. A Licensee may nominate an I/O from another division to fill a vacant tag in accordance with Section 24 of the Tag Policy. Please note that nominated I/Os may only operate for that Licensee and are not transferable between Licensees.
  2. The Commissioner may open the I/O application process to the public.

I/Os must meet certain conditions to be accepted onto the I/O List including, but not limited to:

  • Meeting the minimum experience requirements
  • Owning approved truck that meets the truck age requirements required by the Vancouver Fraser Port Authority
  • Performing container trucking services a majority of the time
  • Hiring only one Indirectly Employed Operator (relief driver)
  • Being eligible to receive a Port Pass
  • Signing a sponsorship agreement with 30 days of being added to the I/O list

At this time, the I/O application process is not open to the public.

The OBCCTC closely monitors industry needs and determines when it is necessary to add more I/Os to the I/O List. The OBCCTC will open applications to the public for the same on the OBCCTC website. Interested I/Os can then submit their applications. We encourage you to check the website regularly for updates and join our mailing list for direct notifications.

For more information, check out the Frequently Asked Questions.

ਇੰਡੀਪੈਂਡੈਂਟ ਔਪਰੇਟਰ (ਆਈ/ਓ) ਉਹ ਵਿਅਕਤੀ ਹੁੰਦੇ ਹਨ ਜੋ ਆਪਣੇ ਟਰੱਕ ਦੇ ਮਾਲਕ (ਅਤੇ ਚਲਾਉਂਦੇ) ਹਨ ਅਤੇ ਕੰਟੇਨਰਾਂ ਦੀ ਆਵਾਜਾਈ ਕਰਦੇ ਹਨ। ਜੇਕਰ ਕੋਈ ਆਈ/ਓ ਕੰਟੇਨਰ ਟਰੱਕਿੰਗ ਐਕਟ  ਅਧੀਨ ਕਿਸੇ ਲਾਈਸੈਂਸੀ (ਕੰਪਨੀ) ਵੱਲੋਂ ਰੱਖਿਆ ਜਾਣਾ ਚਾਹੁੰਦਾ ਹੈ, ਤਾਂ ਉਸ I/O ਨੂੰ ਸਿਰਫ਼ ਤਾਂ ਹੀ ਲਾਈਸੈਂਸੀ ਦੁਆਰਾ ਸਪਾਂਸਰ ਕੀਤਾ ਜਾ ਸਕਦਾ ਹੈ ਜੇਕਰ ਆਈ/ਓ ਕਮਿਸ਼ਨਰ ਦੀ ਆਈ/ਓ ਲਿਸਟ ‘ਤੇ ਹੋਵੇ।

ਕਮਿਸ਼ਨਰ ਆਈ/ਓ ਲਿਸਟ ‘ਤੇ ਆਈ/ਓ ਦੀ ਗਿਣਤੀ ਨੂੰ ਉਪਲਬਧ ਆਈ/ਓ ਟਰੱਕ ਟੈਗਾਂ ਦੀ ਗਿਣਤੀ ਦੇ ਅਨੁਸਾਰ ਸੀਮਤ ਕਰਦੇ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਫ਼ੀ ਕੰਮ ਹੈ।

ਸੀ ਟੀ ਐੱਸ ਲਾਈਸੈਂਸ ਟਰੱਕ ਟੈਗ ਮੈਨੇਜਮੈਂਟ ਪਾਲਿਸੀ ਅਧੀਨ, ਆਈ/ਓ ਨੂੰ ਕਮਿਸ਼ਨਰ ਦੀ ਆਈ/ਓ ਲਿਸਟ ‘ਚ ਸ਼ਾਮਲ ਕਰਨ ਦੇ ਦੋ ਤਰੀਕੇ ਹਨ:

  1. ਇੱਕ ਲਾਈਸੈਂਸੀ ਟੈਗ ਪਾਲਿਸੀ ਦੇ ਸੈਕਸ਼ਨ 24 ਅਨੁਸਾਰ, ਕਿਸੇ ਹੋਰ ਡਿਵਿਜ਼ਨ ਤੋਂ ਆਈ/ਓ ਨੂੰ ਖਾਲੀ ਟੈਗ ਭਰਨ ਲਈ ਨਾਮਜ਼ਦ ਕਰ ਸਕਦਾ ਹੈ। ਨਾਮਜ਼ਦ ਆਈ/ਓ ਸਿਰਫ਼ ਉਸ ਲਾਈਸੈਂਸੀ ਲਈ ਕੰਮ ਕਰ ਸਕਦੇ ਹਨ ਅਤੇ ਇੱਕ ਲਾਈਸੈਂਸੀ ਤੋਂ ਦੂਜੇ ਲਾਈਸੈਂਸੀ ਵੱਲ ਨਹੀਂ ਜਾ ਸਕਦੇ।
  2. ਕਮਿਸ਼ਨਰ ਜਨਤਾ ਲਈ ਆਈ/ਓ ਅਰਜ਼ੀਆਂ ਦੀ ਪ੍ਰਕਿਰਿਆ ਖੋਲ੍ਹ ਸਕਦੇ ਹਨ।

ਆਈ/ਓ ਨੂੰ ਆਈ/ਓ ਲਿਸਟ ਵਿੱਚ ਸ਼ਾਮਲ ਹੋਣ ਲਈ ਕੁਝ ਸ਼ਰਤਾਂ ਪੂਰੀਆਂ ਕਰਣੀਆਂ ਲਾਜ਼ਮੀ ਹਨ, ਜਿਵੇਂ ਕਿ:

  • ਘੱਟੋ-ਘੱਟ ਤਜੁਰਬੇ ਦੀ ਲੋੜ ਪੂਰੀ ਕਰਨਾ
  • ਐਪ੍ਰੂਵਡ ਟਰੱਕ ਦਾ ਮਾਲਕ ਹੋਣਾ, ਜੋ ਕਿ ਵੈਨਕੂਵਰ ਫ਼ਰੇਜ਼ਰ ਪੋਰਟ ਅਥਾਰਿਟੀ ਵੱਲੋਂ ਨਿਰਧਾਰਤ ਟਰੱਕ ਉਮਰ ਦੀਆਂ ਲੋੜਾਂ ‘ਤੇ ਪੂਰਾ ਉਤਰੇ
  • ਵਧੇਰੇ ਸਮੇਂ ਲਈ ਕੰਟੇਨਰ ਟਰੱਕਿੰਗ ਸੇਵਾਵਾਂ ਪ੍ਰਦਾਨ ਕਰਨਾ
  • ਸਿਰਫ਼ ਇੱਕ ਇੰਡੈਰੇਕਟਲੀ ਇਮਪਲੌਇਡ ਔਪਰੇਟਰ (ਰਿਲੀਫ਼ ਡਰਾਈਵਰ) ਨੌਕਰੀ ‘ਤੇ ਰੱਖਣਾ
  • ਪੋਰਟ ਪਾਸ ਲਈ ਯੋਗ ਹੋਣਾ
  • ਆਈ/ਓ ਲਿਸਟ ਵਿੱਚ ਸ਼ਾਮਲ ਹੋਣ ਤੋਂ 30 ਦਿਨਾਂ ਦੇ ਅੰਦਰ ਸਪੌਨਸਰਸ਼ਿਪ ਐਗਰੀਮੈਂਟ ‘ਤੇ ਦਸਤਖਤ ਕਰਨਾ

ਇਸ ਸਮੇਂ, ਆਈ/ਓ ਲਿਸਟ ਵਿੱਚ ਸ਼ਾਮਲ ਹੋਣ ਲਈ ਅਰਜ਼ੀਆਂ ਦੀ ਪ੍ਰਕਿਰਿਆ ਜਨਤਾ ਲਈ ਖੁੱਲ੍ਹੀ ਨਹੀਂ ਹੈ।

ਓ ਬੀ ਸੀ ਸੀ ਟੀ ਸੀ ਉਦਯੋਗ ਦੀਆਂ ਲੋੜਾਂ ‘ਤੇ ਨਜ਼ਰ ਰੱਖਦਾ ਹੈ ਅਤੇ ਇਹ ਨਿਰਧਾਰਤ ਕਰਦਾ ਹੈ ਕਿ ਆਈ/ਓ ਲਿਸਟ ਵਿੱਚ ਹੋਰ ਆਈ/ਓ ਕਦੋਂ ਸ਼ਾਮਲ ਕਰਨ ਦੀ ਲੋੜ ਹੈ, ਜਦੋਂ ਜਨਤਾ ਲਈ ਅਰਜ਼ੀਆਂ ਖੋਲ੍ਹੀਆਂ ਜਾਂਦੀਆਂ ਹਨ। ਆਈ/ਓ ਫ਼ਿਰ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਨਵੇਂ ਅੱਪਡੇਟਸ ਲਈ ਵੈੱਬਸਾਈਟ ਨਿਯਮਤ ਤੌਰ ‘ਤੇ ਵੇਖਦੇ ਰਹੋ ਅਤੇ ਸਿੱਧੀ ਜਾਣਕਾਰੀ ਲਈ ਸਾਡੀ ਮੇਲਿੰਗ ਲਿਸਟ ‘ਚ ਸ਼ਾਮਲ ਹੋਵੋ।

ਹੋਰ ਜਾਣਕਾਰੀ ਲਈ, ਅਕਸਰ ਪੁੱਛੇ ਜਾਣ ਵਾਲੇ ਸਵਾਲ ਵੇਖੋ।